Close Menu
Path of Justice News 24 – Truth. Integrity. Justice.Path of Justice News 24 – Truth. Integrity. Justice.
  • Home
  • National
  • Punjab
  • Jalandhar
  • Politics
  • Crime
  • Entertainment
  • World
Facebook X (Twitter) Instagram
Facebook X (Twitter) Instagram
Path of Justice News 24 – Truth. Integrity. Justice.Path of Justice News 24 – Truth. Integrity. Justice.
Join Whatsapp
  • Home
  • National
  • Punjab
  • Jalandhar
  • Politics
  • Crime
  • Entertainment
  • World
Path of Justice News 24 – Truth. Integrity. Justice.Path of Justice News 24 – Truth. Integrity. Justice.
Home»Jalandhar»ਪਾਥ ਆਫ਼ ਜਸਟਿਸ ਸੋਸਾਇਟੀ ਪੰਜਾਬ ਰਜਿਸਟ੍ਰਡ ਵੱਲੋਂ ਲੋਕ-ਭਲਾਈ ਕੈਂਪ ਦਾ ਆਯੋਜਨ
Jalandhar

ਪਾਥ ਆਫ਼ ਜਸਟਿਸ ਸੋਸਾਇਟੀ ਪੰਜਾਬ ਰਜਿਸਟ੍ਰਡ ਵੱਲੋਂ ਲੋਕ-ਭਲਾਈ ਕੈਂਪ ਦਾ ਆਯੋਜਨ

October 30, 20251 Min Read

ਨੰਗਲ ਪਿੰਡ ਵਿੱਚ ਪਾਥ ਆਫ਼ ਜਸਟਿਸ ਸੋਸਾਇਟੀ ਪੰਜਾਬ ਰਜਿਸਟ੍ਰਡ ਦੇ ਸਹਿਯੋਗ  ਨਾਲ ਇਕ ਲੋਕ-ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫਿਲੌਰ ਅਤੇ  ਨੰਗਲ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ  ਇਸ ਕੈਂਪ ਦਾ ਪੂਰਾ ਲਾਭ ਉਠਾਇਆ।

ਇਹ ਕੈਂਪ ਪਾਥ ਆਫ਼ ਜਸਟਿਸ ਸੋਸਾਇਟੀ ਪੰਜਾਬ ਰਜਿਸਟ੍ਰਡ ਦੇ ਚੇਅਰਮੈਨ ਸ਼੍ਰੀ    ਪ੍ਰਿਕਸ਼ਿਤ ਆਹਲੂਵਾਲੀਆ ਜੀ ਦੀ ਪਹਲ ਅਤੇ ਦਿਸ਼ਾ-ਨਿਰਦੇਸ਼ ’ਤੇ ਲਗਾਇਆ   ਗਿਆ। ਕੈਂਪ ਦੀ ਵੇਖ-ਰੇਖ ਸੰਸਥਾ ਵੱਲੋਂ ਨਿਯੁਕਤ ਇੰਚਾਰਜ ਸ਼੍ਰੀ ਜੋਤੀ ਰਾਮ ਨੇ ਕੀਤੀ।  ਕੈਂਪ ਦੇ ਦੌਰਾਨ ਪਿੰਡ ਵਾਸੀਆਂ ਨੂੰ ਆਧਾਰ ਕਾਰਡ, ਪੈਨਸ਼ਨ, ਜਨਮ ਪ੍ਰਮਾਣ–ਪੱਤਰ ਅਤੇ ਹੋਰ ਮਹੱਤਵਪੂਰਨ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਅਤੇ ਮਦਦ ਮੁਹੱਈਆ ਕਰਵਾਈ ਗਈ।

ਇਸ ਮੌਕੇ ਇੰਚਾਰਜ ਜੋਤੀ ਰਾਮ, ਸ਼ੋਭਾ ਰਾਣੀ, ਸੁਰਜੀਤ ਬਿੱਟੂ, ਡਾ. ਅਸ਼ਵਨੀ ਕੁਮਾਰ (ਆਸ਼ੂ), ਲੋਕ ਇਨਸਾਫ ਮੰਚ ਵੱਲੋਂ ਪ੍ਰਧਾਨ ਜਰਨੈਲ ਢਿੱਲੋਂ, ਪਰਸ਼ੋਤਮ, ਹੰਸਰਾਜ ਅਤੇ ਹੋਰ ਸਨਮਾਨਿਤ ਹਸਤੀਆਂ ਮੌਜੂਦ ਸਨ।

path of justice
Share. Facebook Twitter Email WhatsApp Copy Link
Previous Articleभगवान वाल्मीकि जी के प्रकट दिवस पर बस्ती गुजा में भव्य शोभा यात्रा का आयोजन
Next Article ਪਰਿਕਸ਼ਿਤ ਆਹਲੂਵਾਲੀਆ ਦੀ ਅਗਵਾਈ ਹੇਠ ਬਸ਼ੀਰਪੁਰਾ ਰੇਲਵੇ ਕ੍ਰੋਸਸਿੰਗ ਦੇ ਨਾਲ ਨਵੀਆਂ ਸਟ੍ਰੀਟ ਲਾਈਟਾਂ ਲਗਵਾਇਆਂ ਗਈਆਂ
Path Of Justice News24
  • Website

Related Posts

Path of Justice Human Rights Foundation के चेयरमैन Parikshit Ahluwalia ने आज Ludhiana के डिप्टी कमिश्नर Himanshu Jain से शिष्टाचार मुलाकात की।

March 3, 2026

Path of Justice Human Rights Foundation के अध्यक्ष पद पर श्री परिक्षित आहलूवालिया की नियुक्ति

February 5, 2026

ਫਿਲੌਰ ਦੇ ਨਾਲ ਲੱਗਦੇ ਪਿੰਡ ਨਗਰ ਵਿਖੇ ਚਲ ਰਹੇ ਧਰਨਾ ਪ੍ਰਦਰਸ਼ਨ ਵਿਚ ਪਰਿਕਸ਼ਿਤ ਆਹਲੂਵਾਲੀਆ ਸ਼ਾਮਿਲ ਹੋਏ .

January 11, 2026

.कमल विहार के पास कूड़ा डंप हटवाने के लिए पाथ ऑफ जस्टिस सोसायटी की पहल

November 3, 2025

ਪਰਿਕਸ਼ਿਤ ਆਹਲੂਵਾਲੀਆ ਦੀ ਅਗਵਾਈ ਹੇਠ ਬਸ਼ੀਰਪੁਰਾ ਰੇਲਵੇ ਕ੍ਰੋਸਸਿੰਗ ਦੇ ਨਾਲ ਨਵੀਆਂ ਸਟ੍ਰੀਟ ਲਾਈਟਾਂ ਲਗਵਾਇਆਂ ਗਈਆਂ

November 1, 2025

भगवान वाल्मीकि जी के प्रकट दिवस पर बस्ती गुजा में भव्य शोभा यात्रा का आयोजन

October 6, 2025
Add A Comment
Leave A Reply Cancel Reply

Latest News

Path of Justice Human Rights Foundation के चेयरमैन Parikshit Ahluwalia ने आज Ludhiana के डिप्टी कमिश्नर Himanshu Jain से शिष्टाचार मुलाकात की।

March 3, 2026

Path of Justice Human Rights Foundation के अध्यक्ष पद पर श्री परिक्षित आहलूवालिया की नियुक्ति

February 5, 2026

ਫਿਲੌਰ ਦੇ ਨਾਲ ਲੱਗਦੇ ਪਿੰਡ ਨਗਰ ਵਿਖੇ ਚਲ ਰਹੇ ਧਰਨਾ ਪ੍ਰਦਰਸ਼ਨ ਵਿਚ ਪਰਿਕਸ਼ਿਤ ਆਹਲੂਵਾਲੀਆ ਸ਼ਾਮਿਲ ਹੋਏ .

January 11, 2026

.कमल विहार के पास कूड़ा डंप हटवाने के लिए पाथ ऑफ जस्टिस सोसायटी की पहल

November 3, 2025

ਪਰਿਕਸ਼ਿਤ ਆਹਲੂਵਾਲੀਆ ਦੀ ਅਗਵਾਈ ਹੇਠ ਬਸ਼ੀਰਪੁਰਾ ਰੇਲਵੇ ਕ੍ਰੋਸਸਿੰਗ ਦੇ ਨਾਲ ਨਵੀਆਂ ਸਟ੍ਰੀਟ ਲਾਈਟਾਂ ਲਗਵਾਇਆਂ ਗਈਆਂ

November 1, 2025

ਪਾਥ ਆਫ਼ ਜਸਟਿਸ ਸੋਸਾਇਟੀ ਪੰਜਾਬ ਰਜਿਸਟ੍ਰਡ ਵੱਲੋਂ ਲੋਕ-ਭਲਾਈ ਕੈਂਪ ਦਾ ਆਯੋਜਨ

October 30, 2025
Copyright © 2025 Path Of Justice News 24 – All rights reserved.

Type above and press Enter to search. Press Esc to cancel.