Close Menu
Path of Justice News 24 – Truth. Integrity. Justice.Path of Justice News 24 – Truth. Integrity. Justice.
  • Home
  • National
  • Punjab
  • Jalandhar
  • Politics
  • Crime
  • Entertainment
  • World
Facebook X (Twitter) Instagram
Facebook X (Twitter) Instagram
Path of Justice News 24 – Truth. Integrity. Justice.Path of Justice News 24 – Truth. Integrity. Justice.
Join Whatsapp
  • Home
  • National
  • Punjab
  • Jalandhar
  • Politics
  • Crime
  • Entertainment
  • World
Path of Justice News 24 – Truth. Integrity. Justice.Path of Justice News 24 – Truth. Integrity. Justice.
Home»Jalandhar»ਪਰਿਕਸ਼ਿਤ ਆਹਲੂਵਾਲੀਆ ਦੀ ਅਗਵਾਈ ਹੇਠ ਬਸ਼ੀਰਪੁਰਾ ਰੇਲਵੇ ਕ੍ਰੋਸਸਿੰਗ ਦੇ ਨਾਲ ਨਵੀਆਂ ਸਟ੍ਰੀਟ ਲਾਈਟਾਂ ਲਗਵਾਇਆਂ ਗਈਆਂ
Jalandhar

ਪਰਿਕਸ਼ਿਤ ਆਹਲੂਵਾਲੀਆ ਦੀ ਅਗਵਾਈ ਹੇਠ ਬਸ਼ੀਰਪੁਰਾ ਰੇਲਵੇ ਕ੍ਰੋਸਸਿੰਗ ਦੇ ਨਾਲ ਨਵੀਆਂ ਸਟ੍ਰੀਟ ਲਾਈਟਾਂ ਲਗਵਾਇਆਂ ਗਈਆਂ

November 1, 20251 Min Read

ਪਾਥ ਆਫ ਜਸਟਿਸ ਸੋਸਾਇਟੀ ਪੰਜਾਬ (ਰਜਿਸਟ੍ਰਡ) ਵੱਲੋਂ ਇਲਾਕੇ ਦੇ ਲੋਕਾਂ ਦੀਆਂ ਸਹੂਲਤਾਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਤਹਿਤ ਅੱਜ ਬਸ਼ੀਰਪੁਰਾ ਰੇਲਵੇ ਕ੍ਰਾਸਿੰਗ ਅਤੇ ਨੇੜਲੇ ਇਲਾਕਿਆਂ ਵਿੱਚ ਨਵੀਆਂ ਸਟ੍ਰੀਟ ਲਾਈਟਾਂ ਲਗਵਾਈਆਂ ਗਈਆਂ।

ਇਹ ਇਲਾਕਾ ਕਾਫੀ ਸਮੇਂ ਤੋਂ ਹਨੇਰੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ। ਨਵੀਆਂ ਸਟ੍ਰੀਟ ਲਾਈਟਾਂ ਲੱਗਣ ਨਾਲ ਹੁਣ ਇਲਾਕੇ ਵਿੱਚ ਰਾਤ ਸਮੇਂ ਸੁਰੱਖਿਆ ਅਤੇ ਆਵਾਜਾਈ ਦੋਵੇਂ ਵਿੱਚ ਸੁਵਿਧਾ ਹੋਵੇਗੀ।

ਇਸ ਮੌਕੇ ਚੇਅਰਮੈਨ ਪਰਿਕਸ਼ਿਤ ਆਹਲੂਵਾਲੀਆ ਜੀ ਨੇ ਕਿਹਾ:  “ਸਾਡੀ ਸੋਸਾਇਟੀ ਦਾ ਮੇਨ ਟੀਚਾ ਸਮਾਜ ਵਿਚ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਜਿੱਥੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ, ਪਾਥ ਆਫ ਜਸਟਿਸ ਸੋਸਾਇਟੀ ਪੰਜਾਬ ਹਮੇਸ਼ਾ ਅੱਗੇ ਰਹੇਗੀ।”

ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਖੂਬ ਸਰਾਹਨਾ ਕੀਤੀ ਅਤੇ ਸੋਸਾਇਟੀ ਦਾ ਧੰਨਵਾਦ ਕੀਤਾ।

ਇਸ ਕਾਰਜ ਵਿਚ ਸੋਸਾਇਟੀ ਦੇ ਮੈਂਬਰਾਂ ਦੇ ਨਾਲ-ਨਾਲ ਇਲਾਕੇ ਦੇ ਵਸਨੀਕ ਵੀ ਸਰਗਰਮ ਤੌਰ ‘ਤੇ ਹਾਜ਼ਰ ਰਹੇ।

Share. Facebook Twitter Email WhatsApp Copy Link
Previous Articleਪਾਥ ਆਫ਼ ਜਸਟਿਸ ਸੋਸਾਇਟੀ ਪੰਜਾਬ ਰਜਿਸਟ੍ਰਡ ਵੱਲੋਂ ਲੋਕ-ਭਲਾਈ ਕੈਂਪ ਦਾ ਆਯੋਜਨ
Next Article .कमल विहार के पास कूड़ा डंप हटवाने के लिए पाथ ऑफ जस्टिस सोसायटी की पहल
Path Of Justice News24
  • Website

Related Posts

पाथ ऑफ जस्टिस ह्यूमन राइट्स फाउंडेशन के चेयरमैन परीक्षित आहलूवालिया ने पी.पी.एस. डी.सी.पी. श्री परमिंदर सिंह हीर से की शिष्टाचार मुलाकात

July 8, 2026

पाथ ऑफ जस्टिस ह्यूमन राइट्स फाउंडेशन (ऑल इंडिया रजिस्टर्ड) द्वारा गुलशन नैय्यर जी को स्टेज सेक्रेटरी नियुक्त किया गया

July 5, 2026

पाथ ऑफ जस्टिस ह्यूमन राइट्स फाउंडेशन की पहल रंग लाई, 10 वर्षों से लगा कूड़े का डंप हटाया गया

July 5, 2026

पाथ ऑफ जस्टिस ह्यूमन राइट्स फाउंडेशन द्वारा रविंद्र कुमार को युवा मोर्चा वेस्ट लुधियाना का प्रभारी नियुक्त किया गया

July 4, 2026

Path of Justice Human Rights Foundation के चेयरमैन Parikshit Ahluwalia ने आज Ludhiana के डिप्टी कमिश्नर Himanshu Jain से शिष्टाचार मुलाकात की।

March 3, 2026

Path of Justice Human Rights Foundation के अध्यक्ष पद पर श्री परिक्षित आहलूवालिया की नियुक्ति

February 5, 2026
Add A Comment
Leave A Reply Cancel Reply

Latest News

Copyright © 2025 Path Of Justice News 24 – All rights reserved.

Type above and press Enter to search. Press Esc to cancel.